मनोरंजन

77ਵੇਂ ਆਜਾਦੀ ਦਿਵਸ ਮੌਕੇ ਲੇਖਿਕਾ ਡਾ. ਫ਼ਲਕ ਸਨਮਾਨਤ

Neerajtimes.com ਲੁਧਿਆਣਾ,-  77ਵੇਂ ਆਜ਼ਾਦੀ ਦਿਵਸ ਮੌਕੇ ਸਿੱਖਿਆ ਮੰਤਰੀ  ਪੰਜਾਬ, ਹਰਜੋਤ ਸਿੰਘ ਬੈਂਸ ਵਲੋਂ ਸਮਾਜਿਕ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਨੂੰ ਵਿਸ਼ੇਸ਼ ਤੌਰਤੇ ਸਨਮਾਨਿਤ ਕੀਤਾ ਗਿਆਉਘੀ ਲੇਖਿਕਾ ਡਾ ਜਸਪ੍ਰੀਤ ਕੌਰ ਫਲਕ ਨੂੰ ਉਨ੍ਹਾਂ ਵਲੋਂ ਸਾਹਿਤਕ ਖੇਤਰ ਵਿੱਚ ਪਾਏ ਨਿਵੇਕਲੇ ਯੋਗਦਾਨ ਲਈ ਜਿਲਾ ਪੱਧਰੀ ਔਰਤ ਸਨਮਾਨ ਨਾਲ ਨਿਵਾਜਿਆ ਗਿਆਡਾ ਫਲਕ ਆਪਣੀਆਂ ਹਿੰਦੀ, ਪੰਜਾਬੀ ਅਤੇ ਉਰਦੂ ਕਵਿਤਾਵਾਂ ਸਿਰਜ ਕੇ ਸਮਾਜਿਕ ਸਰੋਕਾਰਾਂ ਔਰਤਾਂ ਨਾਲ ਜੁੜੇ ਮੁੱਦਿਆਂ ਨੂੰ ਉਜਾਗਰ ਕਰਦੇ ਹਨਇਸ ਸਨਮਾਨ ਸਮਾਰੋਹ ਵਿੱਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਵੀ ਹਾਜਰ ਸਨ

ਡਾ ਫਲਕ ਨੇ ਇਸ ਸਨਮਾਨ ਲਈ ਜਿਲਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਔਰਤਾਂ ਨੂੰ ਉਤਸਾਹਿਤ ਕਰਨ ਨਾਲ ਸਮਾਜ ਵਿੱਚ ਇੱਕ ਚੰਗੇਰਾ ਸੰਦੇਸ਼ ਜਾਂਦਾ ਹੈਉਨ੍ਹਾਂ ਇਹ ਸਨਮਾਨ ਨਵੇਂ ਤੇ ਪੁਰਾਣੇ ਸਾਹਿਤ ਕਾਰਾਂ ਵਾਲੀ ਆਪਣੀ ਸਮੁੱਚੀ ਟੀਮ ਨੂੰ ਸਮਰਪਿਤ ਕੀਤਾ

Related posts

कविता – जसवीर सिंह हलधर

newsadmin

अधरं मधुरं वदनम मधुरं नयनम मधुरं हसितम् मधुरं – आचार्य पं. रामचंद्र शर्मा ‘वैदिक’ – विभूति फीचर्स)

newsadmin

प्रभात वर्मा प्रेरणा हिंदी प्रचार सभा के संरक्षक बने

newsadmin

Leave a Comment